Posts

Showing posts from April, 2019

Chandigarh Shehar - G Khan - Afsana Khan - Aman Hayer - Garry Sandhu - Punjabi Song Status

Image
---------------------------------------------------------------------------------------- Ho ni tu sooli utte tangg ditte saare Ve main sooli utte tangg ditte saare Tere ishq ch ghummde bichare Tere ishq ch ghummde bichare Ho munde Chandigarh shehar de Ni munde Chandigarh shehr de Ho munde Chandigarh shehar de Hoye munde Chandigarh shehr de Ve main sooli utte tangg ditte saare Ho khich ke rakh le taran waleya Suit Patiyala shaahi Paranda laal rang da Tera dangeyan taan muddon Paani vi nai mangda Suit Patiyala te paranda laal rang da Tera dangeyan taan muddon Paani vi nai mangda Adhe vyahe, adhe phirde kunware Adhe vyahe, adhe phirde kunware Tere ishq ch ghummde bichare Ho munde Chandigarh shehar de Ni munde Chandigarh shehr de Ho munde Chandigarh shehar de Hoye munde Chandigarh shehr de Ve main sooli utte tangg ditte saare Gora chitta rang utton Chunni kaale rang di Takk tainu chadhe lor Jivein chadhe bhang di Gora chitta rang utton Chunn...

Punjabi Status for Facebook Part 3

Image
Punjabi Status for Facebook Part 3 ਸੋਚਦੀ ਹੋਵੇਗੀ ਕਿ ਮੈਨੂੰ ਯਾਦ ਕਰਦਾ ਹੋਊ , ਐਨੇ ਵੀ ਮਾੜੇ ਨੀ ਜੇੜੇ ਤੇਰੇ ਪਿੱਛੇ ਆਵਾਂਗੇ। ਲਲੀ ਛਲੀ ਤਾਂ ਆਂਦੀ ਜਾਂਦੀ ਰੇਂਦੀ ਆ , ਪਰ ਮਿਤਰੋ ਭਾਬੀ ਥੋਡੀ ਐਂਡ ਹੀ ਲਿਆਵਾਂਗੇ | ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ 👬 ਪਰ ਦੱਬਦੇ ਕਿੱਥੇ ਆ 🤗🤗 ---------------------------------------------------------------- ਮਹਿਲ ਵਿੱਚ 👬 ਰਹਿ ਕੇ 🌄 ਬਾਗ ਨੀ ਭੂਲੀਦੇ 🐯 👨 ‍ 💼 ਕਾਕਾ ਥੋੜ੍ਹੀ 👉 ਜੀ ਬਦਮਾਸ਼ੀ ️ ਕਰਕੇ ਕਦੇ 🔫 💪 ਉਸਤਾਦ ਨੀ ਭੂਲੀਦੇ ---------------------------------------------------------------- ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ ---------------------------------------------------------------- #LOAFER ਨੀ ਆ ਿਮੱਤਰਾ ☝ #TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ ---------------------------------------------------------------- ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ ---------------------------------------------------------------- ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ , ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ 💉💉 --...

Punjabi Status For Facebook part 2

Image
---------------------------------------------------------------- ਤੈਨੂੰ ਚਾਹੁਣ ਵਾਲਿਆਂ ਦੀ ਬੜੀ ਲੰਬੀ ਏ ਕਤਾਰ ਮੈਂ end ਤੋਂ ਵੀ ਪਿੱਛੇ ਦਿਲ ਰੋਈ ਜਾਂਦਾ ਏ. ---------------------------------------------------------------- ਤੇਰੇ ਰਾਹਾਂ ਵਿੱਚ ਖੜ੍ਹਾਂ-ਖੜ੍ਹਾਂ ਰੁੱਖ ਹੋ ਗਿਆ.. ਤੇਰੀ ਫੋਟੋ ਵਾਂਗੂੰ "ਲੱਕੀ "ਹੁਣ ਚੁੱਪ ਹੋ ਗਿਆ.. ---------------------------------------------------------------- ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ , ਪਰ ਯਕੀਨ ਕਰਿਓ ਜ਼ਿੰਦਗੀ ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ ਖੁਸ਼ ਹੋਣ.. ---------------------------------------------------------------- ਧਰਤੀ ਤੇ ਆਉਣ ਦੀਆ ਮੁਬਾਰਕਾਂ ਰੱਬ ਤੇਰੀ ਉਮਰ ਊਠ 🐪 ਵਾਗੂੰ ਲੰਬੀ ਕਰੇ 🤪🤪 ਸਾਰੀ ਦੁਨੀਆ ਮੁਕ ਜਾਵੇ ਤੂੰ ਕੱਲਾ 🚶 ‍ ♂ ️ ਈ ਕੰਧਾ ਚ ਵੱਜਦਾ ਫਿਰੇ ---------------------------------------------------------------- ਬੰਦੇ ਨੂੰ ੳੁਸਦੇ ਗੁਣ ੳੁੱਚਾ ਕਰਦੇ ਨੇ ਜੱਟਾ :੍‍੍‍੍‍੍‍ ਪਦਵੀ ਨਹੀ ....ਕੁਤਬ ਮੀਨਾਰ.ਤੇ ਬੈਠ ਕੇ ..ਕਾਂ ਬਾਜ਼ ਨੀ ਬਣਿਅਾ ਕਰਦੇ ---------------------------------------------------------------- ਦਿਲੇ-ਨਾਦਾਂ ਤੁਝੇ ਹੁਆ ਕਯਾ ਹੈ ਆਖ਼ਿਰ...

Punjabi Status for Facebook Part 1

Image
---------------------------------------------------------------- ਜ਼ਿੰਦਗੀ ਦੇ ਰੰਗ ਵੇ ਸੱਜਣਾ ਤੇਰੇ ਸੀ ਸੰਗ ਵੇ ਸੱਜਣਾ ਓ ਦਿਨ ਚੇਤੇ ਆਉਂਦੇ ਜੋ ਗਏ ਨੇ ਲੰਘ ਵੇ ਸੱਜਣਾ ---------------------------------------------------------------- ਸਾਨੂੰ ਹੱਸਦਿਆਂ ਨੂੰ ਵੇਖ ਕੇ ਜਿਊਣ ਵਾਲੀਏ ਨੀਂ ਹੁਣ ਰੋਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ.. ---------------------------------------------------------------- ਜੁਬਾਨ ਦਾ ਕਿਹਾ ਦੁਨੀਆਂ ਸੁਣਦੀ ਹੈ ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ ---------------------------------------------------------------- ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ... ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ ---------------------------------------------------------------- # ਵੇਖ ਵੇਖ ਤੈਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ , ਬੋਲ ਕੇ ਮੈਂ ਨਹਿਓ ਦੱਸ ਸਕਦਾ ! # ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ , ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ ---------------------------------------------------------------- ਜਦੋਂ 👇 ਹਾਰ ਗਏ ਤਾਂ ਜੰਮ ਜੰਮ ਹੱਸੀਂ 😀 ਸੱਜਣਾ .. ਹਾਲੇ ਤਾਂ ਮੈਦਾਨ 💪 ਵਿੱਚ ਅੜੇ ਹੋਏ ਹਾਂ.. ------------------------...

Latest Punjabi status 2019 April

Image
ਚਾਹੇ ਤਰੀਫ਼ ਕਰ ਚਾਹੇ ਬਦਨਾਮ ਕਰ ਬੱਸ ਜੋ ਵੀ ਕਰ ਸ਼ਰੇਆਮ ਕਰ.. ਕਿਸੇ ਦਾ ਇਸ਼ਕ ਕਿਸੇ ਦਾ ਖਿਆਲ ਸੀ ਮੈਂ ਲੰਘ ਗਏ ਸਾਲਾਂ ਵਿੱਚ ਬਹੁਤ ਕਮਾਲ ਸੀ ਮੈਂ. ਅੱਜ ਕੱਲ ਟੁੱਟ ਜਾਂਦਾ ੲੇ #ਦਿਲ, ਕਿਸੇ ਨੂੰ ਅਾਪਣਾ ਬਣਾੳੁਣ ਤੇ,, ਅਾਕੜ ਕਰਨ ਲੱਗ ਜਾਂਦੇ ਨੇ #ਲੋਕ ਹੱਦੋਂ ਵੱਧ #ਚਾਹੁਣ ਤੇ... ਜਦੋਂ ਦਿਲ ਬਹੁਤ ਹੀ ਉਦਾਸ ਹੁੰਦਾ ਏ ,, ੳਦੋਂ ਤੇਰੀ ਕਮੀ ਦਾ ਇਹਸਾਸ ਹੁੰਦਾ ਏ .. 😑 ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 ! ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ ਜਿੰਨੇ ਮਰਜੀ ਚੰਗੇ ਬਣ ਜਾਉ.. ਲੋਕ ਮਿੰਟ ਚ ਬਦਨਾਮ ਕਰ ਦੇਣਗੇ.. ਕਿਆ ਖੂਬ ਹੋਤਾ ਅਗਰ ਦੁੱਖ ਰੇਤ ਕੇ ਹੋਤੇ ,, ਮੁੱਠੀ ਸੇ ਗਿਰਾ ਦੇਤੇ ਪੈਰੋਂ ਸੇ ਉੜਾ ਦੇਤੇ .. ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,, ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ . #ਛੱਡਤੀ👎 ਮੈਂ #ਦਾਰੂ 🍺ਤੇਰੇ ਨੈਣਾ 👀#ਵਾਲੀ ਬਹੁਤ 👆ਆ. . ਤੂੰ✋ #ਨਾਂ ਛੱਡ ਦੇਈਂ #ਕੰਮ 💪ਆਇਆ #ਮਸਾਂ ਲੋਟ 🙏ਆ