Latest Punjabi status 2019 April
ਚਾਹੇ ਤਰੀਫ਼ ਕਰ ਚਾਹੇ ਬਦਨਾਮ ਕਰ
ਬੱਸ ਜੋ ਵੀ ਕਰ ਸ਼ਰੇਆਮ ਕਰ..
ਕਿਸੇ ਦਾ ਇਸ਼ਕ ਕਿਸੇ ਦਾ ਖਿਆਲ ਸੀ ਮੈਂ
ਲੰਘ ਗਏ ਸਾਲਾਂ ਵਿੱਚ ਬਹੁਤ ਕਮਾਲ ਸੀ ਮੈਂ.
ਅੱਜ ਕੱਲ ਟੁੱਟ ਜਾਂਦਾ ੲੇ #ਦਿਲ,
ਕਿਸੇ ਨੂੰ ਅਾਪਣਾ ਬਣਾੳੁਣ ਤੇ,,
ਅਾਕੜ ਕਰਨ ਲੱਗ ਜਾਂਦੇ ਨੇ #ਲੋਕ
ਹੱਦੋਂ ਵੱਧ #ਚਾਹੁਣ ਤੇ...
ਜਦੋਂ ਦਿਲ ਬਹੁਤ ਹੀ
ਉਦਾਸ ਹੁੰਦਾ ਏ ,,
ੳਦੋਂ ਤੇਰੀ ਕਮੀ ਦਾ
ਇਹਸਾਸ ਹੁੰਦਾ ਏ .. 😑
ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 !
ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ
ਜਿੰਨੇ ਮਰਜੀ ਚੰਗੇ ਬਣ ਜਾਉ..
ਲੋਕ ਮਿੰਟ ਚ ਬਦਨਾਮ ਕਰ ਦੇਣਗੇ..
ਕਿਆ ਖੂਬ ਹੋਤਾ
ਅਗਰ ਦੁੱਖ ਰੇਤ ਕੇ ਹੋਤੇ ,,
ਮੁੱਠੀ ਸੇ ਗਿਰਾ ਦੇਤੇ
ਪੈਰੋਂ ਸੇ ਉੜਾ ਦੇਤੇ ..
ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,,
ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ .
#ਛੱਡਤੀ👎 ਮੈਂ #ਦਾਰੂ 🍺ਤੇਰੇ ਨੈਣਾ 👀#ਵਾਲੀ ਬਹੁਤ 👆ਆ.
.
ਤੂੰ✋ #ਨਾਂ ਛੱਡ ਦੇਈਂ #ਕੰਮ 💪ਆਇਆ #ਮਸਾਂ ਲੋਟ 🙏ਆ